COVID-19 ਕੋਰੋਨਾ ਵਾਇਰਸ ਬਿਮਾਰੀ
ਸਾਹ ਦੀ ਬਿਮਾਰੀ ਜਿਵੇਂ ਕਿ COVID-19 ਦੇ ਫੈਲਣ ਨੂੰ ਰੋਕਣ ਵਿਚ ਮਦਦ ਕਰੋ।
ਬਿਮਾਰ ਲੋਕਾਂ ਨਾਲ ਨੇੜਲੇ ਸੰਪਰਕ ਤੋਂ ਬਚੋ ।
ਅਪਣੀ ਖੰਘ ਤੇ ਛਿਕ ਨੂੰ ਰੁਮਾਲ ਨਾਲ ਢਕੋ ਅਤੇ ਫਿਰ ਉਸ ਰੁਮਾਲ ਨੂੰ ਕੂੜੇਦਾਨ ਵਿਚ ਸੁਟ ਦੇਓ।
ਆਪਣੇ ਕਨ ਨਕ ਅਤੇ ਮੂੰਹ ਨੂੰ ਵਾਰ ਵਾਰ ਛੁਹਣ ਤੋਂ ਬਚੋ । ਵਾਰ ਵਾਰ ਛੁਹੇ ਜਾਣ ਵਾਲੀਆਂ ਚੀਜ਼ਾਂ ਨੂੰ ਚੰਗੀ ਤਰਾਂ ਸਾਫ਼ ਕਰੋ।
ਅਪਣੇ ਹਥ ਸਬੁਣ ਅਤੇ ਪਾਣੀ ਨਾਲ ਘਟੋ ਘਟ 20 ਸੈਕੰਡ ਲਈ ਧੋਵੋ।
ਬਿਮਾਰ ਹੋਣ ਤੇ ਘਰ ਵਿਚ ਰਹੋ। ਬਿਮਾਰ ਹੋਣ ਤੇ ਜੰਤਕ ਤੌਰ ਤੇ ਬਾਹਰ ਨਾ ਜਾਉ।
ਜੇ ਤੁਹਾਡੇ ਕੋਈ ਫਲੂ ਦੇ ਲਛਨ ਹਨ ਤਾਂ ਫੇਸ ਮਾਸਕ ਦੀ ਵਰਤੋਂ ਕਰੋ ਅਤੇ ਦੂਸਰੇ ਨੂੰ ਸੰਕਰਮਣ ਤੋਂ ਪ੍ਰਹੇਜ ਕਰੋ।
ਭੀੜ ਵਾਲੀਆਂ ਥਾਵਾਂ ਅਤੇ ਬੇਲੋੜੀ ਯਾਤਰਾ ਤੋਂ ਬਚੋ।
ਜਿਆਦਾ ਜਾਣਕਾਰੀ ਲਈ: https://www.in.gov/isdh/ https://www.who.int/india
Loading...